BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਅਮਰੀਕਾ ਦੀ ਪੁਲਿਸ ਅਣਸੁਲਝੇ ਕਤਲ ਕੇਸਾਂ ਨੂੰ ਸੁਲਝਾਉਣ ਲਈ ਪੌਡਕਾਸਟ ਦੀ ਮਦਦ ਕਿਵੇਂ ਲੈ ਰਹੀ
ਜ਼ਿਆਦਾ ਤੋਂ ਜ਼ਿਆਦਾ ਵਿਭਾਗ ਪੋਡਕਾਸਟਾਂ ਦੀ ਵਰਤੋਂ ਕਰਕੇ ਕਤਲ ਜਾਂ ਲਾਪਤਾ ਹੋਣ ਵਰਗੇ ਮਾਮਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕਾਮਨਵੈਲਥ ਗੇਮਜ਼ 2026: ਪ੍ਰੀਤੀ, ਜੈਸਮੀਨ ਤੇ ਸੋਮਨ ਰਾਣਾ ਨੇ ਜਿੱਤੇ ਗੋਲਡ, ਭਾਰਤ 30 ਮੈਡਲਾਂ ਨਾਲ ਮੈਡਲ ਟੈਲੀ 'ਚ ਛੇਵੇਂ ਸਥਾਨ 'ਤੇ ਪਹੁੰਚਿਆ
ਅੱਠ ਗੋਲਡ. 15 ਸਿਲਵਰ ਅਤੇ 7 ਬਰਾਉਂਜ਼ ਨਾਲ ਛੇਵੇਂ ਨੰਬਰ 'ਤੇ ਆ ਗਿਆ ਹੈ।
ਕੀ ਦੋ ਸਾਲ ਦੀ ਉਮਰ ਤੋਂ ਪਹਿਲਾਂ ਘੱਟ ਖੰਡ ਖਾਣਾ ਦਿਮਾਗ ਲਈ ਚੰਗਾ ਹੈ, ਨਵੀਂ ਖੋਜ ’ਚ ਕੀ ਖੁਲਾਸਾ ਹੋਇਆ
ਇੱਕ ਤਾਜ਼ਾ ਅਧਿਐਨ ਦੇ ਨਤੀਜਿਆਂ ਤੋਂ ਪਤਾ ਲੱਗਦਾ ��ੈ ਕਿ ਜੋ ਲੋਕ ਖੰਡ/ਚੀਨੀ ਦੀ ਰਾਸ਼ਨਿੰਗ ਦੇ ਸਮੇਂ ਛੋਟੇ ਬੱਚੇ ਸਨ, ਉਨ੍ਹਾਂ ਵਿੱਚ ਡਿਮੈਂਸ਼ੀਆ ਦਾ ਖ਼ਤਰਾ 23% ਘੱਟ ਸੀ, ਪਰ ਕੁਝ ਮਾਹਿਰ ਇਸ 'ਤੇ ਖਦਸ਼ੇ ਪ੍ਰਗਟਾਉਂਦੇ ਹਨ।
ਮੋਰੱਕੋ ਤੋਂ ਹੁਣ ਤੱਕ ਹਜ਼ਾਰਾਂ ਲੋਕ ਸਪੇਨ ਦੇ ਸਿਉਟਾ ਪਹੁੰਚੇ, ਕਿੱਥੇ ਹੈ ਇਹ ਥਾਂ ਜੋ ਪਰਵਾਸ ਨਾਲ ਜੁੜੇ ਤਣਾਅ ਦੇ ਕੇਂਦਰ ਵਿੱਚ ਹੈ
ਅਨੁਮਾਨ ਹੈ ਕਿ ਲਗਭਗ 60,000 ਲੋਕ ਉਹ ਵਾੜ ਪਾਰ ਕਰਨ ਵਿੱਚ ਕਾਮਯਾਬ ਰਹੇ ਹਨ ਜੋ ਮੋਰੱਕੋ ਨੂੰ ਅਫ਼ਰੀਕੀ ਇਲਾਕੇ ਵਿੱਚ ਮੌਜੂਦ ਸਪੇਨ ਦੇ ਸ਼ਹਿਰ ਤੋਂ ਵੱਖ ਕਰਦੀ ਹੈ...
ਜੰਤਰ-ਮੰਤਰ 'ਤੇ ਪੁਲਿਸ ਵੱਲੋਂ ਫਾਇਰਿੰਗ ਤੋਂ ਇਨਕਾਰ, ਫਿਰ ਨੂਤਨ ਨੂੰ 'ਗੋਲੀ' ਕਿਵੇਂ ਲੱਗੀ?
20 ਜੁਲਾਈ ਨੂੰ ਜੰਤਰ-ਮੰਤਰ ਤੋਂ ਸੰਸਦ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ। ਰਾਮ ਮਨੋਹਰ ਲੋਹੀਆ ਹਸਪਤਾਲ ਦੇ ਅਨੁਸਾਰ, ਨੂਤਨ ਗਨਸ਼ਾਟ ਲੱਗਣ ਕਾਰਨ ਜ਼ਖਮੀ ਹੋਈ ਹੈ।
ਕੀ ਸ਼ੇਰ ਅਤੇ ਬਾਘ ਵੀ ਘਾਹ ਖਾਂਦੇ ਹਨ, ਇਹ ਗੱਲ ਕਿੰਨੀ ਸੱਚ ਹੈ?
ਚਿੜੀਆਘਰ ਦੇ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਹਨ। ਕੀ ਸ਼ੇਰ ਅਤੇ ਬਾਘ ਸੱਚਮੁੱਚ ਘਾਹ ਖਾ ਸਕਦੇ ਹਨ, ਜਾਣੋ ਇਸ ਬਾਰੇ ਮਾਹਰ ਕੀ ਕਹਿੰਦੇ ਹਨ
ਸੀਜ਼ੇਰੀਅਨ ਸਰਜਰੀ ਤੋਂ ਬਾਅਦ ਪੇਟ ਢਿੱਲਾ ਮਹਿਸੂਸ ਕਿਉਂ ਹੁੰਦਾ ਹੈ, ਇਸ ਨਾਲ ਜੁੜੀਆਂ ਕਿਹੜੀਆਂ ਧਾਰਨਾਵਾਂ ਗਲਤ ਹਨ
ਜਨਮ ਤੋਂ ਬਾਅਦ ਪੇਟ ਦੇ ਬਾਹਰ ਨਿਕਲਣ ਦੇ ਕਈ ਕਾਰਨ ਹੋ ਸਕਦੇ ਹਨ। ਇਸ ਲਈ ਧੀਰਜ ਬਣਾਈ ਰੱਖਣਾ, ਸੰਤੁਲਿਤ ਖੁਰਾਕ ਲੈਣਾ ਅਤੇ ਮਾਹਿਰਾਂ ਦੀ ਸਲਾਹ ਅਨੁਸਾਰ ਕਸਰਤ ਕਰਨਾ ਬਹੁਤ ਮਹੱਤਵਪੂਰਨ ਹੈ।
ਪੰਜਾਬ 'ਚ ਕਿੱਥੇ-ਕਿੱਥੇ ਅਤੇ ਕਿਉਂ ਹੋ ਰਹੇ ਹਨ ਧਰਨੇ-ਪ੍ਰਦਰਸ਼ਨ, ਚੋਣਾਂ ਨੇੜੇ ਆਉਂਦਿਆਂ ਮੁਜ਼ਾਹਰਿਆਂ ਦੀ ਗਿਣਤੀ 'ਚ ਹੁੰਦੇ ਵਾਧੇ ਬਾਰੇ ਮਾਹਰ ਕੀ ਕਹਿੰਦੇ ਹਨ
ਮੁਲਾਜ਼ਮ, ਵਿਦਿਆਰਥੀ, ਸਿਆਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਰੁਜ਼ਗਾਰ, ਪੇਪਰ ਲੀਕ ਅਤੇ ਹੋਰ ਮੁੱਦਿਆਂ ਉੱਤੇ ਮੁਜ਼ਾਹਰੇ ਕਰ ਰਹੇ ਹਨ।
ਉਹ ਮਾਂ, ਜਿਸ 'ਤੇ ਆਪਣੇ ਤਿੰਨ ਬੱਚਿਆਂ ਦੇ ਕਤਲ ਦੇ ਲੱਗੇ ਇਲਜ਼ਾਮ, ਉਸ ਦੇ ਸਾਬਕਾ ਪਤੀ ਨੇ ਗਵਾਹੀ ਦੌਰਾਨ ਕੀ ਦੱਸਿਆ
ਗਵਾਹੀ ਦਿੰਦਿਆਂ ਪੈਟ੍ਰਿਕ ਨੇ ਦੱਸਿਆ ਕਿ ਉਸ ਦਿਨ ਘਰ ਵਿੱਚ ਅਜੀਬ ਜਿਹੀ ਖਾਮੋਸ਼ੀ ਸੀ ਅਤੇ ਬੈੱਡਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਸੀ।
ਬੀਬੀਸੀ ਵਿਸ਼ੇਸ਼
ਮਜ਼ਬੂਤ ਦਿਖਣ ਵਾਲੇ ਬਾਡੀ ਬਿਲਡਰ ਅਚਾਨਕ ਕਿਉਂ ਮਰ ਰਹੇ ਹਨ? ਦਿਲ 'ਤੇ ਖ਼ਤਰਾ ਕਿਵੇਂ ਵਧਦਾ ਜਾ ਰਿਹਾ ਹੈ
ਮਸ਼ਹੂਰ ਨੌਜਵਾਨ ਬ੍ਰਾਜ਼ੀਲੀਅਨ ਬਾਡੀ ਬਿਲਡਰਾਂ ਦੀ ਲਗਾਤਾਰ ਹੋ ਰਹੀ ਮੌਤ ਨੇ ਸਟੀਰਾਇਡ ਦੀ ਵਰਤੋਂ ਨਾਲ ਜੁੜੇ ਖ਼ਤਰਿਆਂ ਵੱਲ ਮੁੜ ਧਿਆਨ ਖਿੱਚਿਆ ਹੈ
ਬਟ ਦਾ ਸਾਈਜ਼ ਵਧਾਉਣ ਦਾ ��ੀ ਵੱਧ ਰਿਹਾ ਰੁਝਾਨ, ਇਸ ਦੀ ਪ੍ਰਕਿਰਿਆ ਕਿੰਨੀ ਖ਼ਤਰਨਾਕ ਹੈ? 24 ਘੰਟਿਆਂ 'ਚ ਔਰਤ ਦੀ ਮੌਤ ਨੇ ਖੜ੍ਹੇ ਕੀਤੇ ਸਵਾਲ
ਮਾਹਰ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਡਰਮਲ ਫਿਲਰ ਨਾਲ ਜੁੜੇ ਸੰਭਾਵਿਤ ਖ਼ਤਰਿਆਂ ਬਾਰੇ ਚਿਤਾਵਨੀ ਦੇ ਰਹੇ ਹਨ।
'ਮੈਨੂੰ ਲੱਗਿਆ ਸੀ ਉਹ ਮਰ ਗਿਆ', ਕੋਇੰਬਟੂਰ ਤੋਂ 23 ਸਾਲ ਪਹਿਲਾਂ ਲਾਪਤਾ ਹੋਇਆ ਪੁੱਤ ਜਦੋਂ ਮਾਂ ਨੂੰ ਪੰਜਾਬ 'ਚ ਮਿਲਿਆ
ਕੋਇੰਬਟੂਰ ਦੇ ਰਹਿਣ ਵਾਲੇ ਪ੍ਰਕਾਸ਼ਮ, ਜੋ ਪੰਜਾਬ ਵਿੱਚ ਬੰਧੂਆ ਮਜ਼ਦੂਰ ਵਜੋਂ ਰੱਖੇ ਗਏ ਸਨ ਅਤੇ ਬਾਅਦ ਵਿੱਚ ਬਚਾਏ ਗਏ, 23 ਸਾਲਾਂ ਬਾਅਦ ਆਪਣੀ ਮਾਂ ਨਾਲ ਮੁੜ ਮਿਲੇ ਹਨ
'ਗੋਲਡ ਮਿਸ ਹੋਇਆ, ਦੁੱਖ ਹੁੰਦਾ ਹੈ', ਪੰਜਾਬੀ ਮੁੰਡੇ ਲਵਪ੍ਰੀਤ ਸਿੰਘ ਨੇ ਜਿੱਤਿਆ ਸਿਲਵਰ ਮੈਡਲ, ਜਾਣੋ ਔਕੜਾਂ ਦੇ ਬਾਵਜੂਦ ਕਿਵੇਂ ਲਿਖੀ ਕਾਮਯਾਬੀ ਦੀ ਕਹਾਣੀ
ਲਵਪ੍ਰੀਤ ਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਸੀ ਅਤੇ ਇਸ ਵਾਰ ਚਾਂਦੀ ਦਾ ਮੈਡਲ ਜਿੱਤਿਆ ਹੈ।
ਕਿਤੇ ਖੇਤਾਂ ਲਈ ਡੂੰਘੇ ਕਰਨੇ ਪੈ ਰਹੇ ਬੋਰ, ਕਿਤੇ ਪੀਣ ਲਈ ਮੁੱਲ ਲੈਣਾ ਪੈ ਰਿਹਾ ਪਾਣੀ, ਪੰਜਾਬ ਵਿੱਚ ਜਲ ਸੰਕਟ ਦੀ ਸਥਿਤੀ ਕਿੰਨੀ ਸੰਜੀਦਾ ਹੈ
ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ, ਜਦਕਿ ਕਈ ਖੇਤਰਾਂ ਵਿੱਚ ਯੂਰੇਨੀਅਮ ਵਾਲਾ ਪਾਣੀ ਲੋਕਾਂ ਲਈ ਚਿੰਤਾ ਬਣਿਆ ਹੋਇਆ ਹੈ।
ਪੇਪਰ ਲੀਕ ਰੋਕਣ ਵਾਲਾ ਨਵਾਂ ਸੋਧ ਬਿੱਲ ਦੋਵਾਂ ਸਦਨਾਂ ਵਿੱਚ ਪਾਸ: 10 ਸਾਲ ਦੀ ਜੇਲ੍ਹ, 10 ਕਰੋੜ ਰੁਪਏ ਦਾ ਜੁਰਮਾਨਾ ਸਣੇ ਇਸ ਬਿੱਲ ਵਿੱਚ ਕੀ ਹੈ ਖ਼ਾਸ
2026 ਦੇ ਸੋਧ ਬਿੱਲ ਵਿੱਚ ਪੇਪਰ ਲੀਕ ਅਤੇ ਪ੍ਰੀਖਿਆ ਨਾਲ ਜੁੜੇ ਅਪਰਾਧਾਂ ਦੀ ਜਾਂਚ ਲਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਬਣਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਅਜਿਹੇ ਮਾਮਲਿਆਂ ਦੀ ਜਾਂਚ ਤੇਜ਼ੀ ਨਾਲ ਹੋ ਸਕੇ।
ਗੁਰਦੁਆਰਿਆਂ ਵਿੱਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਕੀ ਹੈ ਜਿਸ ਬਾਰੇ ਜਥੇਦਾਰ ਨੇ ਬਿਆਨ ਦਿੱਤਾ
ਜੂਨ ਮਹੀਨੇ ਵਿੱਚ ਕੁਝ ਸਿੱਖ ਕਾਰਕੁੰਨਾਂ ਵੱਲੋਂ ਫਰੀਦਕੋਟ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀਆਂ ਯੋਗਾ ਕਲਾਸਾਂ ਨੂੰ ਰੋਕਿਆ ਗਿਆ ਅਤੇ ਕਿਸੇ ਹੋਰ ਥਾਂ ਉੱਤੇ ਅਜਿਹਾ ਕਰਨ ਲਈ ਕਿਹਾ ਗਿਆ।
ਇੱਕ ਕਮਰੇ ਦੇ ਘਰ ਤੋਂ ਕਾਮਨਵੈਲਥ ਖੇਡਾਂ 'ਚ ਸਿਲਵਰ ਮੈਡਲ ਜਿੱਤਣ ਤੱਕ, ਪੰਜਾਬ ਦੀ ਵੇਟਲਿਫਟਰ ਹਰਜਿੰਦਰ ਕੌਰ ਦੀ ਕਹਾਣੀ
ਹਰਜਿੰਦਰ ਕੌਰ ਦੇ ਪਿਤਾ ਲਈ ਸਿਖਲਾਈ ਦਾ ਬੁਨਿਆਦੀ ਖ਼ਰਚਾ ਚੁੱਕਣਾ ਵੀ ਔਖਾ ਸੀ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ, ਪੇਂਡੂ ਜੀਵਨ ਨੇ ਹੀ ਉਨ੍ਹਾਂ ਦੀ ਖੇਡ ਸਫ਼ਲਤਾ ਦੀ ਨੀਂਹ ਰੱਖੀ।
ਹੱਡੀਆਂ ਕਮਜ਼ੋਰ ਨਾ ਹੋਣ ਇਸ ਲਈ ਅੰਜੀਰ,ਚੀਆ ਸੀਡਜ਼ ਸਣੇ ਇਹ ਚੀਜ਼ਾਂ ਖਾਣੀਆਂ ਫਾਇਦੇਮੰਦ ਹੋ ਸਕਦੀਆਂ ਹਨ
ਜੇਕਰ ਅਸੀਂ ਛੋਟੀ ਉਮਰ ਵਿੱਚ ਆਪਣੀਆਂ ਹੱਡੀਆਂ ਦੀ ਸੰਭਾਲ ਨਹੀਂ ਕਰਦੇ ਤਾਂ ਬਾਅਦ ਦੀ ਜ਼ਿੰਦਗੀ ਵਿੱਚ ਹੱਡੀਆਂ ਦੇ ਫ੍ਰੈਕਚਰ ਦਾ ਖ਼ਤਰਾ ਵੱਧ ਸਕਦਾ ਹੈ।
ਏਕੇ-47 ਭਾਰਤ 'ਚ ਕਦੋਂ ਆਈ ਸੀ, ਕੀ ਪੁਲਿਸ ਅਜਿਹੇ ਹਥਿਆਰਾਂ ਦੀ ਵਰਤੋਂ ਕਰ ਸਕਦੀ ਹੈ
ਬਿਹਾਰ ਦੇ ਸਿਵਾਨ ਜ਼ਿਲ੍ਹੇ ਵਿੱਚ 25 ਜੁਲਾਈ ਨੂੰ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਭੀੜ ਵੱਲ ਪੁਲਿਸ ਦੇ ਇੱਕ ਜਵਾਨ ਨੇ ਏਕੇ-47 ਰਾਈਫ਼ਲ ਨਾਲ ਫਾਇਰਿੰਗ ਕੀਤੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਇਸ ਤੋਂ ਬਾਅਦ ਇਸ ਰਾਈਫ਼ਲ ਦੀ ਵਰਤੋਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਭਾਰਤੀ ਹਾਕੀ ਟੀਮ ਦੀ ਜਰਸੀ ਬਾਰੇ ਕੀ ਵਿਵਾਦ ਪੈਦਾ ਹੋਇਆ, ਸਾਬਕਾ ਕਪਤਾਨ ਨੇ ਕਿਉਂ ਦੱਸਿਆ 'ਸ਼ਰਮਨਾਕ'
ਨੀਦਰਲੈਂਡਜ਼ ਅਤੇ ਬੈਲਜੀਅਮ ਵਿੱਚ ਹੋਣ ਵਾਲੇ ਆਗਾਮੀ ਐੱਫਆਈਐੱਚ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੀ ਨਵੀਂ ਜਰਸੀ ਦੇ ਰੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
'ਮੈਂ ਸੋਚਦੀ ਰਹੀ ਕਿ ਮੈਂ ਕਮਜ਼ੋਰ ਹਾਂ, ਪਰ ਇਹ ਗੰਭੀਰ ਸਮੱਸਿਆ ਨਿਕਲੀ ਅਤੇ ਬੱਚੇਦਾਨੀ ਹਟਵਾਉਣੀ ਪਈ'
ਦੁਨੀਆ ਭਰ ਵਿੱਚ ਲੱਖਾਂ ਔਰਤਾਂ ਭਾਰੀ ਮਾਹਵਾਰੀ ਖੂਨ ਵਗਣ ਦੀ ਸਮੱਸਿਆ ਨਾਲ ਜੂਝਦੀਆਂ ਹਨ, ਪਰ ਇਸ ਨੂੰ ਅਕਸਰ ਆਮ ਮੰਨ ਕੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਖੋਜ ਦੱਸਦੀ ਹੈ ਕਿ ਇਹ ਅਨੀਮੀਆ, ਦਰਦ ਅਤੇ ਜੀਵਨ ਦੀ ਗੁਣਵੱਤਾ ’ਤੇ ਗੰਭੀਰ ਅਸਰ ਪਾ ਸਕਦਾ ਹੈ































































